Home
Contact Us
Staff Login
Government College Dera Bassi
Mohali, Punjab
Home
Principal's Message
ACADEMICS
Departments
Courses Offered
Admissions
Admission Rules
B.A
B.Com
B.Sc
Self-Financing
Fees Structure
Academic Calender
Download Syllabi
For Punjabi University Patiala Affiliated Courses
For Jagat Guru Nanak Dev University Affiliated Courses
FACULTY
Extra Curricular
Career Counselling & Guidance
Youth Festival
NSS
Sports
Proposed Activites
Youth Club
Red-Cross Society
photo gallery
E-LEARNING
1.
Career Counselling
ਸੈਸ਼ਨ 2020—21
ਮਿਤੀ 09—09—2021 ਨੂੰ ਪੰਜਾਬ ਸਰਕਾਰ ਦੁਆਰਾ ਚਲਾਈ ਗਈ ਮੁਹਿੰਮ ਘਰ—ਘਰ ਰੋਜ਼ਗਾਰ ਦੇ ਤਹਿਤ ਮੈਗਾ ਜੋਬ ਮੇਲਾ ਲਗਾਇਆ ਗਿਆ ਜਿਸ ਵਿੱਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ।
ਸੈਸ਼ਨ 2019—20
2019—20 ਦੇ ਕੋਰੋਨਾ ਕਾਲ ਦੇ ਵਿੱਚ ਕਾਲਜ ਦੀ ਪਲੇਸਮੈਂਟ ਸੈਲ ਕਮੇਟੀ ਵੱਲੋਂ 4 ਵਟਸਐਪ ਗਰੁੱਪ ਬਣਾਏ ਗਏ। ਪਹਿਲੇ ਤਿੰਨ ਗਰੁਪਾਂ ਵਿੱਚ ਕਾਲਜ ਦੇ ਲਗਭਗ 550 ਵਿਦਿਆਰਥੀ ਜੁੜੇ ਹੋਏ ਹਨ ਅਤੇ ਚੌਥੇ ਗਰੁੱਪ ਵਿੱਚ ਇਲਾਕੇ ਦੀ ਆਮ ਜਨਤਾ ਜੁੜੀ ਹੋਈ ਹੈ। ਇਨ੍ਹਾਂ ਗਰੁੱਪਾਂ ਵਿੱਚ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਘਰ—ਘਰ ਰੋਜਗਾਰ ਦੇ ਤਹਿਤ DBEE cell ਵੱਲੋਂ ਸਮੇਂ—ਸਮੇਂ ਸਿਰ ਨੌਕਰੀਆਂ ਦੇ ਇਸ਼ਤਿਹਾਰ ਪਾਏ ਗਏ ਅਤੇ ਇਸ ਤਰ੍ਹਾਂ ਇਸ ਕਰੋਨਾ ਕਾਲ ਵਿੱਚ ਵਿਦਿਆਰਥੀਆਂ ਅਤੇ ਲੋਕਾਂ ਨੂੰ ਕਾਲਜ ਦੀ ਪਲੇਸਮੈਂਟ ਸੈੱਲ ਨੇ ਰੋਜ਼ਗਾਰ ਦੇ ਅਵਸਰਾਂ ਨੂੰ ਜਾਣੂ ਕਰਵਾਇਆ ਅਤੇ ਇਹ ਆਮ ਲੋਕਾਂ ਅਤੇ ਵਿਦਿਆਰਥੀਆਂ ਲਈ ਕਾਫੀ ਲਾਹੇਵੰਦ ਰਿਹਾ।
ਸੈਸ਼ਨ 2018—19
2018—19 ਦੇ ਦੌਰਾਨ ਕਾਲਜ ਦੇ ਕੈਰੀਅਰ ਕੌਂਸਲਿੰਗ ਪਲੇਸਮੈਂਟ ਸੈਲ ਕਮੇਟੀ ਵੱਲੋਂ ਪੰਜਾਬ ਸਰਕਾਰ ਦੀ ਚਲਾਈ ਹੋਈ ਮੁਹਿੰਮ ਘਰ—ਘਰ ਰੋਜਗਾਰ ਦੇ ਤਹਿਤ DBEE cell ਵੱਲੋਂ ਕਾਲਜ ਦੇ ਲਗਭਗ 100 ਵਿਦਿਆਰਥੀਆਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਗਿਆ।
Copyright © 2014 - All Rights Reserved -
Govt College Dera Bassi
Designed by
Govt College Dera Bassi